ਸਾਡੇ ਬਾਰੇ

ਸਾਡੇ ਬਾਰੇ

ਓਟਾਂਰੀਓ ਪੰਜਾਬੀ ਨਿਊਜ ਅਗਸਤ 2023 ਤੋਂ ਤੁਹਾਡੀ ਸੇਵਾ ਵਿੱਚ ਲੈ ਕੇ ਆਏ ਹਾਂ। ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀ ਅਸੀਸ ਰੇਡੀਓ ਨਾਲ ਪਿਛਲੇ ਕਈ ਸਾਲਾਂ ਤੋਂ ਚੱਟਾਨ ਵਾਂਗ ਖੜ੍ਹੇ ਹੋਂ ਹੁਣ “ਓਟਾਂਰੀਓ ਪੰਜਾਬੀ ਨਿਊਜ” ਨਾਲ ਵੀ ਮੋਢੇ ਨਾਲ ਮੋਢਾ ਜੋੜ ਦੇਵੋਂਗੇ। ਰੇਡੀਓ ਤੇ ਭੁਪਿੰਦਰ ਸਿੰਘ ਖੁਮਾਣੋ ਤੇ ਸੀਨੀਅਰ ਪੱਤਰਕਾਰ ਕੁਲਤਰਨ ਸਿੰਘ ਪਧਿਆਣਾ ਨੂੰ ਤੁਹਾਡੇ ਮਿਲੇ ਪਿਆਰ ਸਦਕਾ ਅੱਜ “ਓਟਾਂਰੀਓ ਪੰਜਾਬੀ ਨਿਊਜ” ਤਹਾਡੇ ਸਾਹਮਣੇ ਲੈ ਕੇ ਆਉਣ ਦਾ ਹੌਸਲਾ ਬਣਿਆ ਹੈ । ਤੁਸੀਂ ਸਾਰੇ ਸਾਡੇ ਟੀਮ ਹੋਵੋਂਗੇ । ਸਾਰੇ ਉਸਾਰੂ ਵਿਚਾਰਾਂ ਵਾਲੇ ਪੱਤਰਕਾਰਾਂ / ਲੇਖਕਾਂ ਦਾ ਆਪਣੇ ਇਸ ਮੰਚ ਤੇ ਸਵਾਗਤ ਹੈ। ਅਸੀਂ ਕਿਸੇਂ ਰਾਜਨੀਤਕ ਆਗੂ ਦੇ ਵਿਰੋਧੀ ਵੀ ਨਹੀਂ ਅਤੇ ਹਮਦਰਦ ਵੀ ਨਹੀਂ ਹਾਂ । ਸਾਡਾ ਨਿਸ਼ਾਨਾ ਇੱਕ ਸਹੀ ਤੇ ਸਪੱਸਟ ਖਬਰ ਤੁਹਾਡੇ ਤੱਕ ਪਹੁੰਚਦੀ ਕਰਨਾ ਹੈ ਚਾਹੇ ਉਹ ਅਸੀਸ ਰੇਡੀਓ ਹੈ ਜਾਂ “ਓਟਾਂਰੀਓ ਪੰਜਾਬੀ ਨਿਊਜ”। ਦੁਨੀਆਂ ਭਰ ਵਿੱਚ ਤੁਸੀਂ ਪੰਜਾਬ ਅਤੇ ਪੰਜਾਬੀਆਂ ਨਾਲ ਸਬੰਧਤ ਹਰ ਵੱਡੀ ਛੋਟੀ ਘਟਨਾ ਬਾਰੇ ਜਾਣਨ ਲਈ www.ontariopunjabinews.com ਤੇ ਹਰ ਵੇਲੇ ਕਲਿੱਕ ਕਰਦੇ ਰਿਹੋ ਅਤੇ ਆਪਣੇ ਵਿਚਾਰ ਸਾਨੂੰ ਜਰੂਰ ਦਿੰਦੇ ਰਿਹੋ।
ਧੰਨਵਾਦ

ਟੀਂਮ-ਓਟਾਂਰੀਓ ਪੰਜਾਬੀ ਨਿਊਜ
ਭੁਪਿੰਦਰ ਸਿੰਘ ਖੁਮਾਣੋ
+16477782571
ਕੁਲਤਰਨ ਸਿੰਘ ਪਧਿਆਣਾ
+14168489698
[email protected]