ਬੱਸ ਦੇ ਖੱਡ ‘ਚ ਡਿੱਗਣ ਕਾਰਨ 28 ਹਲਾਕ

ਬਲੋਚਿਸਤਾਨ ਦੇ ਵਾਸ਼ੁਕ ਵਿੱਚ ਇੱਕ ਤੇਜ਼ ਰਫ਼ਤਾਰ ਬੱਸ ਖੱਡ ‘ਚ ਡਿੱਗ ਪਈ। ਜਿਸ ਕਾਰਨ ਮਹਿਲਾਂਵਾਂ ਅਤੇ ਬੱਚਿਆਂ ਸਮੇਤ 28 ਯਾਤਰੀਆਂ ਦੀ ਮੌਤ ਹੋ ਗਈ ਅਤੇ 22 ਗੰਭੀਰ ਜ਼ਖ਼ਮੀ ਹੋਏ ਹਨ। ਮੁਢਲੀ ਤਫ਼ਤੀਸ਼ ਅਨੁਸਾਰ ਤੇਜ਼ ਰਫ਼ਤਾਰ ਬੱਸ ਦਾ ਟਾਇਰ ਫ਼ਟਣ ਕਾਰਨ ਹਾਦਸਾ ਵਾਪਰਿਆ ਹੈ। ਸੜਕ ਨਿਯਮਾਂ ਦੀ ਪਾਲਣਾਂ ਦੀ ਘਾਟ ਕਾਰਨ ਪਿਛਲੇ ਦਿਨੀਂ ਇਸੇ ਤਰ੍ਹਾਂ ਦੇ ਵਾਪਰੇ ਵੱਖ-ਵੱਖ ਹਾਦਸਿਆਂ ਵਿੱਚ 33 ਯਾਰਤੀਆਂ ਨੂੰ ਜਾਨ ਗਵਾਉਣੀ ਪਈ ਸੀ।

Spread the love