ਏਅਰਪੋਰਟ ਤੋਂ 32 ਕਿਲੋ ਸੋਨਾ ਬਰਾਮਦ!

ਮੁੰਬਈ ਏਅਰਪੋਰਟ ਤੇ ਕਸਟਮ ਨੇ ਅੱਜ 32.79 ਕਿਲੋ ਸੋਨਾ ਜ਼ਬਤ ਕੀਤਾ, ਜਿਸਦੀ ਕੀਮਤ 19.15 ਕਰੋੜ ਦੇ ਲਗਭਗ ਦੱਸੀ ਗਈ ਹੈ। ਸੋਨਾ ਦੋ ਵਿਦੇਸ਼ੀ ਨਾਗਰਿਕਤਾ ਵਾਲੀਆਂ ਮਹਿਲਾ ਯਾਤਰੀਆਂ ਦੇ ਸਮਾਨ ਵਿੱਚ ਲੁਕੋ ਕੇ ਰਖਿਆ ਗਿਆ ਸੀ ।ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

Spread the love