ਕੈਨੇਡਾ ਤੋਂ 4 ਕੁਇੰਟਲ ਸੋਨੇ ਦੀ ਚੋਰੀ! ED ਨੇ ਪੰਜਾਬ ‘ਚ ਮਾਰੀ ਰੇਡ

ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਵਿਚ ਲੋੜੀਂਦੇ ਏਅਰ ਕੈਨੇਡਾ ਦੇ ਸਾਬਕਾ ਮੈਨੇਜਰ 32 ਸਾਲਾ ਸਿਮਰਨਪ੍ਰੀਤ ਪਨੇਰ ਦੇ ਚੰਡੀਗੜ੍ਹ ਸਥਿਤ ਟਿਕਾਣਿਆਂ ‘ਤੇ ਈਡੀ ਨੇ ਛਾਪੇਮਾਰੀ ਕੀਤੀ ਹੈ। ਜਾਣਕਾਰੀ ਮੁਤਾਬਕ ਟੀਮਾਂ ਸਵੇਰ ਤੋਂ ਹੀ ਉਸ ਦੀ ਸੈਕਟਰ-79 ਸਥਿਤ ਰਿਹਾਇਸ਼ ’ਤੇ ਪੁੱਜ ਗਈਆਂ।

Spread the love