ਸਪੇਨ ਵਿੱਚ ਹੜ੍ਹਾਂ ਕਾਰਨ 51 ਲੋਕਾਂ ਦੀ ਮੌਤ

ਵੈਲੈਂਸੀਆ ਖੇਤਰ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਸਪੇਨ ਦੇ ਵੈਲੇਂਸੀਆ ਖੇਤਰ ‘ਚ ਮੰਗਲਵਾਰ ਨੂੰ ਆਏ ਹੜ੍ਹ ਕਾਰਨ ਘੱਟੋ-ਘੱਟ 51 ਲੋਕਾਂ ਦੀ ਮੌਤ ਹੋ ਗਈ।ਬਚਾਅ ਸੇਵਾਵਾਂ ਨੇ 30 ਅਕਤੂਬਰ ਨੂੰ ਦੱਸਿਆ ਕਿ ਸਪੇਨ ਦੇ ਪੂਰਬੀ ਵੈਲੇਂਸੀਆ ਖੇਤਰ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਵਿੱਚ 51 ਲੋਕਾਂ ਦੀ ਮੌਤ ਹੋ ਗਈ ਸੀ।

Spread the love