ਬਦਰੀਨਾਥ ਨੇੜੇ ਇਕ ਯਤਾਰੀ ਗੱਡੀ ਨਦੀ ‘ਚ ਡਿੱਗੀ, 9 ਮੌਤਾਂ

ਉੱਤਰਾਖੰਡ ਬਦਰੀਨਾਥ ਹਾਈਵੇਅ ਨੇੜੇ 26 ਯਤਾਰੀਆਂ ਨਾਲ ਭਰੀ ਇਕ ਟੈਂਪੂ ਟਰੈਵਲਰ ਗੱਡੀ ਦੇ ਨਦੀ ਵਿਚ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਬਚਾਅ ਕਾਰਜ ਜਾਰੀ ਹੈ, ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ।

Spread the love