24 ਸਾਲਾਂ ਦਾ ਮੁੰਡਾ 67 ਸਾਲਾਂ ਦਾ ਬੁੱਢਾ ਬਣ ਕੇ ਚੱਲਿਆ ਸੀ ਕੈਨੇਡਾ

ਕੈਨੇਡਾ ਦੀ ਵਧਦੀ ਅਬਾਦੀ , ਲੋਕ ਤਾਂ ਭੇਸ ਵਟਾ ਕੇ ਵੀ ਆਉਣ ਲਈ ਕਾਹਲੇ 24 ਸਾਲਾਂ ਦਾ ਮੁੰਡਾ 67 ਸਾਲਾਂ ਦਾ ਬੁੱਢਾ ਬਣ ਕੇ ਚੱਲਿਆ ਸੀ ਕੈਨੇਡਾ। ਵੀਲ੍ਹਚੇਅਰ ‘ਤੇ ਘੁੰਮ ਰਿਹਾ ਸੀ ਏਅਰਪੋਰਟ ਦੇਖੋ ਅਧਿਕਾਰੀਆਂ ਨੇ ਕਿਵੇਂ ਖੋਲ੍ਹੀ ਪੋਲ? #delhiairport #delhinews #livenews #canadanews Ontario Punjabi News

Spread the love