ਕ੍ਰਿਸਮਸ ਦਾ ਜਸ਼ਨ ਮਨਾ ਰਹੀ ਭੀੜ ‘ਤੇ ਡਾਕਟਰ ਨੇ ਚੜ੍ਹਾਈ ਕਾਰ, 2 ਦੀ ਮੌਤ, 70 ਜ਼ਖ਼ਮੀ

ਜਰਮਨੀ ਦੇ ਮੈਗਡੇਬਰਗ ਵਿਚ ਕ੍ਰਿਸਮਸ ਮਾਰਕੀਟ ਵਿਚ ਤੇਜ਼ ਰਫ਼ਤਾਰ ਇੱਕ ਕਾਰ ਨੇ ਭੀੜ ਨੂੰ ਕੁਚਲ ਦਿਤਾ, ਜਿਸ ਵਿਚ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਇੱਕ ਬੱਚਾ ਵੀ ਸ਼ਾਮਲ ਹੈ ਅਤੇ 70 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕਾਰ ਚਲਾ ਰਹੇ ਸਾਊਦੀ ਅਰਬ ਦੇ 50 ਸਾਲਾ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Spread the love