ਮੁੱਖ ਮੰਤਰੀ ਦੇ ਬੰਗਲੇ ਨੇੜੇ ਸਾਬਕਾ IAS ਅਧਿਕਾਰੀ ਦੇ ਘਰ ਨੂੰ ਲੱਗੀ ਅੱਗ

ਸੁਰੱਖਿਅਤ ਖੇਤਰ ਦੇ ਅੰਦਰ ਸਖ਼ਤ ਸੁਰੱਖਿਆ ਦੇ ਵਿਚਕਾਰ, ਓਲਡ ਲਾਂਬੂਲੇਨ, ਇੰਫਾਲ ਵਿੱਚ ਸਥਿਤ CM ਦੇ ਬੰਗਲੇ ਨੇੜੇ ਸਾਬਕਾ IAS ਅਧਿਕਾਰੀ ਦੇ ਘਰ ਨੂੰ ਅੱਗ ਲੱਗ ਗਈ ਜਿਸ ਦੇ ਕਾਰਨਾ ਦਾ ਪਤਾ ਨਹੀਂ ਲੱਗ ਸਕਿਆ।ਪੁਲਿਸ ਨੇ ਦੱਸਿਆ ਕਿ ਘਰ ਗੋਆ ਦੇ ਸਾਬਕਾ ਮੁੱਖ ਸਕੱਤਰ ਮਰਹੂਮ ਥੰਗਖੋਪਾਓ ਕਿਪਗੇਨ ਦਾ ਸੀ।

Spread the love