ਭਾਜਪਾ ਦੇ ਕੇਂਦਰੀ ਦਫਤਰ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਦੇ 1000 ਤੋਂ ਵੱਧ ਜਣਿਆਂ ਨੇ ਭਾਜਪਾ ਦੀ ਮੈਂਬਰਸ਼ਿਪ ਪ੍ਰਾਪਤ ਕੀਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਗਿੰਨੀ, ਰਮਨਦੀਪ ਸਿੰਘ ਥਾਪਰ, ਪਰਵਿੰਦਰ ਸਿੰਘ ਲੱਕੀ, ਮਨਜੀਤ ਸਿੰਘ ਔਲਖ, ਰਮਨਜੋਤ ਸਿੰਘ, ਜੈਸਮੀਨ ਸਿੰਘ ਨੌਨੀ ਅਤੇ ਹਰਜੀਤ ਸਿੰਘ ਪੱਪਾ ਭਾਜਪਾ ‘ਚ ਸ਼ਾਮਿਲ ਹੋਏ।