ਭਾਰਤੀ ਹਵਾਈ ਫੌਜ ਦਾ ਵਿਸ਼ੇਸ਼ ਜਹਾਜ਼ ਕੁਵੈਤ ਤੋਂ 45 ਮ੍ਰਿਤਕ ਦੇਹਾਂ ਸਮੇਤ ਕੋਚੀ ਲਈ ਰਵਾਨਾ

ਭਾਰਤੀ ਹਵਾਈ ਫੌਜ ਦਾ ਵਿਸ਼ੇਸ਼ ਜਹਾਜ਼ ਅੱਜ ਅਗਜ਼ਨੀ ਦੀ ਘਟਨਾ ਵਿਚ ਮਾਰੇ ਗਏ 45 ਲੋਕਾਂ ਦੀਆਂ ਮ੍ਰਿਤਕ ਦੇਹ ਲੈ ਕੇ ਇਥੋਂ ਕੋਚੀ ਲਈ ਰਵਾਨਾ ਹੋਇਆ। ਇਸ ਜਹਾਜ਼ ਵਿਚ ਭਾਰਤੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੀ ਸਵਾਰ ਹਨ।

Spread the love