AAP ਅਤੇ BJP ਨੇ ਜਲੰਧਰ ਜ਼ਿਮਨੀ ਚੋਣ ਲਈ ਐਲਾਨੇ ਉਮੀਦਵਾਰ

ਮੋਹਿੰਦਰ ਭਗਤ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਹੋਣਗੇ, ਓਹ ਹਾਲ ਹੀ ਵਿੱਚ AAP ਵਿੱਚ ਸ਼ਾਮਲ ਹੋਏ ਸਨ – ਓਹ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਬੀ ਜੇ ਪੀ ਨੇਤਾ ਚੁੰਨੀ ਲਾਲ ਭਗਤ ਦੇ ਪੁੱਤਰ ਹਨ ।ਮੋਹਿੰਦਰ ਭਗਤ ਮਈ ਵਿੱਚ ਹੋਈ ਲੋਕ ਸਭਾ ਚੋਣ ਤੋਂ ਕੁਝ ਸਮਾਂ ਪਹਿਲਾਂ ਹੀ ਅਪ੍ਰੈਲ 2004 ਵਿੱਚ ਬੀ ਜੇ ਪੀ ਛੱਡ ਕੇ ਆਪਣੇ ਪੁੱਤਰ ਸਮੇਤ ਆਪ ਵਿੱਚ ਸ਼ਾਮਲ ਹੋਏ ਸਨ। ਚੁੰਨੀ ਲਾਲ ਭਗਤ 20212 ਵਾਲੀ ਅਕਾਲੀ ਬੀ ਜੇ ਪੀ ਸਰਕਾਰ ਵਿੱਚ ਵਜ਼ੀਰ ਸਨ।ਇਸੇ ਤਰ੍ਹਾਂ ਭਾਜਪਾ ਆਗੂ ਸ਼ੀਤਲ ਅੰਗੁਰਾਲ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਹੋਣਗੇ।

Spread the love