ਅਮਰੀਕਾ:ਪੰਜਾਬੀ ਟਰੱਕ ਡਰਾਈਵਰ ਦੇ ਕਤਲ ‘ਚ ਪੰਜਾਬੀ ਜਸਵਿੰਦਰ ਢਿੱਲੋਂ ਤੇ ਦੋਸ਼

ਪਿਛਲੀ ਦਿਨੀਂ ਅਮਰੀਕਾ ਦੇ ਸੂਬੇ ਯੂਟਾਹ ਦੇ ਇੰਟਰਸਟੇਟ 80 ਤੇ ਇੱਕ ਪੰਜਾਬੀ ਟਰੱਕ ਡਰਾਈਵਰ ਜਸਪਿੰਦਰ ਸਿੰਘ ਦਾ ਕਤਲ ਹੋਇਆ ਸੀ ਤੇ ਲਾਸ਼ ਟਰੱਕ ਦੇ ਬੰਕ ਚ ਪਈ ਹੋਈ ਮਿਲੀ ਸੀ , ਹੁਣ ਇਸ ਮਾਮਲੇ ਵਿਚ ਪੁਲਿਸ ਵੱਲੋਂ ਜਸਵਿੰਦਰ ਸਿੰਘ ਢਿੱਲੋਂ (46) ਤੇ ਪਹਿਲੇ ਡਿਗਰੀ ਦੇ ਕਤਲ ਅਤੇ ਕਿਡਨੈਪਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ, ਪੁਲਿਸ ਮੁਤਾਬਕ ਜਸਵਿੰਦਰ ਸਿੰਘ ਪੀੜਤ ਦਾ ਮਰਸਡੀਜ਼ ਗੱਡੀ ਚ ਪਿੱਛਾ ਕਰ ਰਿਹਾ ਸੀ , ਕਤਲ ਦੇ ਕਾਰਨ ਹਾਲੇ ਸਪੱਸ਼ਟ ਨਹੀਂ ਹਨ ।

Spread the love