ਚੋਣ ਜ਼ਾਬਤੇ ਦੌਰਾਨ ਸਰਕਾਰ ਦੀ ਮਸ਼ਹੂਰੀ: ਸਿਨੇਮਾ ਖਿਲਾਫ਼ ਪੁਲਿਸ ਨੇ FIR ਕੀਤੀ ਦਰਜ

ਪੰਜਾਬ ਦੇ ਸਿਨੇਮਾ ਘਰਾਂ ਵਿੱਚ ਚੋਣ ਜਾਬਤੇ ਦੌਰਾਨ ਪੰਜਾਬ ਸਰਕਾਰ ਦੇ ਚਲਾਏ ਇਸ਼ਤਿਹਾਰ ਤੇ ਸਿਨਮਾ ਮਾਲਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ । ਆਰਟੀਆਈ ਐਕਟਿਵਸਟ ਮਾਨਿਕ ਗੋਇਲ ਵੱਲੋਂ 6 ਅਪ੍ਰੈਲ ਨੂੰ ਵਿਡੀਉ ਟਵੀਟ ਕੀਤੀ ਗਈ ਸੀ ਅਤੇ ਉਸਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਵੀ ਕੀਤੀ ਗਈ ਸੀ। ਜਿਸਤੋਂ ਬਾਅਦ ਮੁੱਖ ਚੋਣ ਅਫਸਰ ਨੇ ਮਹਿਕਮੇ ਦੇ ਸੈਕਟਰੀ ਅਤੇ ਧਛ ਪਟਿਆਲਾ ਨੂੰ ਤਲਬ ਕੀਤਾ ਸੀ। ਹੁਣ ਰਾਜਪੁਰੇ ਦੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਦਿੱਲੀ ਦੀ ਫਿਲਮ ਡਿਸਟ੍ਰੀਬਿਊਸ਼ਨ ਕੰਪਨੀ ‘ਕਿਊਬ ਸਿਨੇਮਾ’ ਦੇ ਮਾਲਕ ਤੇ ਪਰਚਾ ਹੋਇਆ ਹੈ।

Spread the love