ਨਿਊਯਾਰਕ , 7 ਅਕਤੂਬਰ ( ਰਾਜ ਗੋਗਨਾ ) – ਗੁਰਦਾਸ ਮਾਨ ਨੇ ਦਹਾਕਿਆਂ ਤੋਂਆਪਣੀਸੁਰੀਲੀ ਅਤੇ ਸੱਭਿਆਚਾਰਿਕ ਗਾਇਕੀ ਨਾਲ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕੀਤਾ ਹੈ।ਅਤੇ ਉਸਦੀ ਅਵਾਜ਼ ਅਤੇ ਅੰਦਾਜ਼ ਦਾ ਜਾਦੂ ਅੱਜ ਦੀ ਨਵੀਂ ਪੰਜਾਬੀ ਪੀੜ੍ਹੀ ਉੱਤੇ ਵੀ ਬਰਕਰਾਰ ਹੈ।ਉਹ ਪਹਿਲੇ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ ਗਾਇਕੀ ਨੂੰ ਰਾਸ਼ਟਰੀ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਮੰਚ ਉੱਤੇ ਪਛਾਣ ਦੁਆਈ ਹੈ। ਗੁਰਦਾਸ ਮਾਨ ਦੀ ਗਾਇਕਾ ਨੂੰ ਇਕ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਇੱਕੋ ਜਿੰਨੀ ਸ਼ਿੱਦਤ ਨਾਲ ਸੁਣਦੀਆਂ ਹਨ। ਉਹਨਾਂ ਆਪਣੇ ਗੀਤਾਂ ਨਾਲ ਸਿਰਫ ਮਨੋਰੰਜਨ ਹੀ ਨਹੀਂ ਕੀਤਾ ਸਗੋਂ ਪੰਜਾਬੀ ਸਮਾਜ ਦੇ ਦਰਦ ਅਤੇ ਲੋੜਾਂ ਗੁਰਦਾਸ ਮਾਨ ਦਾ ਕੋਈ ਸ਼ੋਅ ਹੋਣ ਕਾਰਨ ਸਰੋਤਿਆਂ ਵਿੱਚ ਭਾਰੀ ਉਤਸ਼ਾਹ ਸੀ ਅਤੇ ਵੱਡੀ ਗਿਣਤੀ ‘ਚ ਪਰਿਵਾਰਾਂ ਸਮੇਤ ਪੁੱਜੇ ਸਰੋਤਿਆਂ ਨੇ 2083 ਸੀਟਾਂ ਵਾਲਾ ਹਾਲ ਪੂਰੀ ਤਰ੍ਹਾਂ ਖੱਚਾਖਚ ਭਰ ਦਿੱਤਾ।ਗੁਰਦਾਸ ਮਾਨ ਆਪਣੇ ਪੁਰਾਣੇ ਰੰਗ ਵਿਚ ਨਜ਼ਰਆਏ। ਉਹਨਾਂ ਪੂਰੇ ਢਾਈ ਘੰਟੇ ਬਿਨਾਂ ਕਿਸੇ ਬਰੇਕ ਦੇਨਵੇਂ ਪੁਰਾਣੇ ਗੀਤ ਗਾ ਕੇ ਸਰੋਤਿਆਂ ਨੂੰ ਨੱਚਣ ਲਈਮਜਬੂਰ ਕਰ ਦਿੱਤਾ। ਹੈਰਾਨੀ ਇਸ ਗੱਲ ਦੀ ਸੀ ਗੁਰਦਾਸਮਾਨ ਨੂੰ ਦੇਖਣ ਆਏ ਸਰੋਤੇ ਉਸ ਪ੍ਰਤੀ ਇਕ ਤਰ੍ਹਾਂ ਨਾਲਸਤਿਕਾਰ ਵੀ ਭੇਂਟ ਕਰ ਰਹੇ ਨੂੰ ਵੀ ਬਿਆਨ ਕੀਤਾ ਹੈ। ਗੁਰਦਾਸ ਮਾਨ ਨੇ ਗੀਤਾਂ ਨਾਲ ਸਿੱਧੀ ਹੀ ਨਹੀਂ ਖੱਟੀ ਸਗੋਂ ਮਾਣ ਉਹਨਾਂ ਦੀ ਮੰਗ ਅੱਜ ਵੀ ਦੇਸ਼ ਵਿਦੇਸ਼ ਵਿਚ ਸਨ। ਗੁਰਦਾਸ ਮਾਨ ਨੇ ਗਾਇਕੀ ਦੇ ਨਾਲ ਦਾ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਹੋਣ ਮਾਣ ਹਾਸਲ ਹੈ। ਉਹਨਾਂ ਆਪਣੇ ਗੀਤਾਂ ਰਾਹੀਂ ਸਮਾਜ ਵਿਚ ਊਰਜਾ ਵੀ ਭਰੀ ਹੈ। ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ ਕਰੀਏ’ਗੀਤ ਨਾਲ ਗੁਰਦਾਸ ਮਾਨ ਨੇ ਲੋਕਾਂ ਨੂੰ ਕਿਰਤ ਕਰਨ ਦਾ ਸੱਚਾ ਸੁੱਚਾ ਸੁਨੇਹਾ ਦਿੱਤਾ। ਆਪਣੇਗੀਤ ਰਾਹੀਂ ‘ਰੋਟੀ ਦੀ ਅਹਿਮੀਅਤ ਬਾਰੇਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ।ਨੌਜਵਾਨ ਮੁੰਡੇ ਕੁੜੀਆਂ ਲਈ ਤਿੰਨ ਦਹਾਕੇ ਪਹਿਲਾਂ ਗਾਏ ਗੀਤ ਅੱਜ ਵੀ ਆਪਣਾ ਜਲਵਾ ਦਿਖਾ ਰਹੇ ਹਨ। ਗੁਰਦਾਸ ਮਾਨ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਪੂਰੀ ਦੁਨੀਆਂ ਵਿਚ ਬੁਲੰਦ ਕੀਤਾ। ਅਜਿਹਾ ਕੋਈ ਦੋਸ਼ ਨਹੀਂ ਜਿੱਥੇ ਉਹਨਾਂ ਦੇ ਚਾਹੁਣ ਵਾਲੇਨਾ ਬੈਠੇ ਹੋਣ। ਗੁਰਦਾਸ ਮਾਨ ਨੇ ਆਪਣੇਬਹੁਤ ਵੱਡੀ ਪੱਧਰ ‘ਤੇ ਹੈ ਅਤੇ ਇਸੇ ਸੋਚ ਅਮਰੀਕਾ ਦੇ ਪ੍ਰੋਮੋਟਰਾਂ ਨੇ ਅਮਰੀਕਾ ਵਿਚ ਉਹਨਾਂ ਦੇ ਮੁੱਖ ਰੱਖਦਿਆਂ ਗੁਰਦਾਸ ਮਾਨ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀ ਸਰੋਤਿਆਂ ਦਾ ਹਮੇਸ਼ਾ ਕਰਜ਼ਦਾਰ ਹਾਂ ਤੇ ਰਹਾਂਗਾ। ਗੁਰਦਾਸ ਮਾਨ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੇ ਫਰਜ਼ ਨੂੰ ਵੀ ਨਿਭਾਇਆ।ਉਹਨਾਂ ਨੂੰਸੁਣਨ ਵਾਲੇ ਅੱਜ ਵੀ ਉਹਨਾਂ ਦੀ ਪਲਕਾਂ ਵਿਛਾ ਕੇ ਉਡੀਕ ਕਰਦੇ ਹਨ। ਗੁਰਦਾਸ ਮਾਨ ਦੀ ਖਾਸ਼ੀਅਤ ਇਹ ਹੈ ਕਿ ਉਹ ਸਿਰਫ ਸਟੂਡੀਓ ਸਿੰਗਰ ਨਹੀਂ ਹਨ, ਉਹਨਾਂ ਉੱਤਮਅਤੇ ਜੋਸ਼ੀਲੀ ਸਟੇਜ ਪੇਸ਼ਕਾਰੀ ਨਾਲ ਇਕ ਨਵੇਂਯੁੱਗ ਦਾ ਆਗਾਜ਼ ਕੀਤਾ ਜਿਸਨੂੰ ਨਵੇਂ ਗਾਇਕਾਂ ਨੇ ਬਹੁਤਅਪਣਾਇਆ। ਗੁਰਦਾਸ ਮਾਨ ਨੇ ਜ਼ਿੰਦਗੀ ਵਿਚ ਵੱਡੇ ਟਰੈਂਡ ਸੈੱਟ ਕੀਤੇ ਜਿਹਨਾਂ ਹਜ਼ਾਰਾਂ ਲੋਕ ਫਾਲੋ ਕਰਦੇ ਆ ਰਹੇ ਹਨ। ਸ਼ੋਅ ਦੌਰਾਨ ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਪ੍ਰਤੀ ਵਾਰ ਵਾਰ ਆਪਣਾ ਸਤਿਕਾਰ ਭੇਂਟ ਕੀਤਾ ਅਤੇ ਵਿਸ਼ੇਸ਼ ਤੌਰ ‘ਤੇ ਕਿਹਾ ‘ਹਰ ਬੋਲੀ ਸਿੱਖ ਸਿੱਖਣੀ ਵੀਚਾਹੀਦੀ, ਪਰ ਪੱਕੀ ਦੇਖ ਕੇ ਕੱਚੀ ਨੀ ਢਾਹੀਦੀ।ਉਹਨਾਂ ਅੰਤ ਵਿਚ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀ ਸਰੋਤਿਆਂ ਦਾ ਹਮੇਸ਼ਾ ‘ਅੱਖੀਆਂ ਉਡੀਕਦੀਆਂ’ਕਰਜ਼ਦਾਰ ਰਿਹਾ ਹੈ ਅਤੇ ਰਹੇਗਾ। ਗੁਰਦਾਸ ਮਾਨ ਦਾ ਸ਼ੋਅ ਬਹੁਤ ਹੀ ਸਫ਼ਲਤਾ ਪੂਰਵਕ ਦੇ ਨਾਲ ‘ਅੱਖੀਆਂ ਉਡੀਕਦੀਆਂ 2024 ਰਿਹਾ। ਇਸ ਸ਼ੋਅ ਦਾ ਪ੍ਰਬੰਧ ਉੱਘੇ ਪ੍ਰਮੋਟਰ ਅਮਿਤ ਜੇਟਲੀ ਅਤੇ ਸਾਈ ਪ੍ਰੋਡਕਸ਼ਨ ਵਲੋਂ ਕੀਤੇ ਗਏ ਸਨ। ਲਗਭਗ 6 ਸਾਲ ਬਾਅਦ ਨਿਊਯਾਰਕ ਵਿੱਚ ਇਹ ਪਹਿਲਾ ਸ਼ੋਅ ਸੀ ਜੋ ਸੁਪਰ ਡੁਪਰ ਹਿੱਟ ਗਿਆ। ਇਸ ਸ਼ੋਅ ਤੋਂ ਪ੍ਰਮੋਟਰਾਂ ਨੂੰ ਵੱਡਾ ਉਤਸ਼ਾਹ ਮਿਲਿਆ ਅਤੇ ਉਹ ਆਉਣ ਵਾਲੇ ਸ਼ੋਅ ਦੀਆਂ ਤਿਆਰੀਆਂ ਵਿੱਚ ਜੁਟ ਗਏ ਹਨ।