ਤਲਾਕ ਤੋਂ ਬਾਅਦ ਦੁਬਈ ਦੀ ਰਾਜਕੁਮਾਰੀ ਨੇ ‘Divorce’ ਨਾਮ ਦਾ ਲਾਂਚ ਕੀਤਾ ਪਰਫਿਊਮ

ਦੁਬਈ ਦੀ ਰਾਜਕੁਮਾਰੀ ਨੇ  ਆਪਣੇ ਪਤੀ ਤੋਂ ਤਲਾਕ ਤੋਂ ਬਾਅਦ ਪਰਫਿਊਮ ਲਾਂਚ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਪਰਫਿਊਮ ਨੂੰ ‘Divorce’ ਦਾ ਨਾਂ ਦਿੱਤਾ ਗਿਆ ਹੈ। ਦੁਬਈ ਦੇ ਸ਼ਾਸਕ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਧੀ ਰਾਜਕੁਮਾਰੀ ਸ਼ੇਖਾ ਮਹਾਰਾ ਨੇ ਤਲਾਕ ਤੋਂ ਬਾਅਦ ਇੱਕ ਪਰਫਿਊਮ ਲਾਂਚ ਕੀਤਾ। ਹੁਣ ਦੁਬਈ ਦੀ ਰਾਜਕੁਮਾਰੀ ਲਈ ਪਰਫਿਊਮ ਲਾਂਚ ਕਰਨਾ ਕੀ ਵੱਡੀ ਗੱਲ ਨਹੀਂ ਹੈ, ਪਰ ਹੈਰਾਨੀਜਨਕ ਗੱਲ ਇਹ ਹੈ ਕਿ ਉਸ ਨੇ ਪਰਫਿਊਮ ਦਾ ਨਾਂ ਖੁਦ ‘Divorce’ ਰੱਖਿਆ ਹੈ।

Spread the love