ਬੰਬ ਦੀ ਧਮਕੀ ਮਗਰੋਂ ਸਿੰਘਾਪੁਰ ਵਿਚ ਉਤਾਰਿਆ ਏਅਰ ਇੰਡੀਆ ਐਕਸਪ੍ਰੈਸ ਜਹਾਜ਼

ਮਦੁਰਾਈ ਤੋਂ ਸਿੰਗਾਪੁਰ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ IX 684 ਨੂੰ ਬੰਬ ਦੀ ਧਮਕੀ ਮਿਲੀ ਸੀ। ਆਖਰਕਾਰ ਰਾਤ ਲਗਭਗ 10:04 ਵਜੇ ਸਿੰਗਾਪੁਰ ਚਾਂਗੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰਿਆ ਗਿਆ।ਗਰਾਊਂਡ ਬੇਸਡ ਏਅਰ ਡਿਫੈਂਸ (GBAD) ਸਿਸਟਮ ਅਤੇ ਵਿਸਫੋਟਕ ਆਰਡੀਨੈਂਸ ਡਿਸਪੋਜ਼ਲ (EOD) ਨੂੰ ਵੀ ਸਰਗਰਮ ਕੀਤਾ ਗਿਆ ।  ਜਹਾਜ਼ ਨੂੰ ਏਅਰਪੋਰਟ ਪੁਲਿਸ ਨੂੰ ਸੌਂਪ ਦਿੱਤਾ ਗਿਆ, ਜਾਂਚ ਚੱਲ ਰਹੀ ਹੈ।

Spread the love