ਦਿੱਲੀ ‘ਚ ਨਹੀਂ ਸਾਫ ਹੋ ਰਹੀ ਹਵਾ , ਗੁਣਵੱਤਾ ਸੂਚਕਅੰਕ ‘ਬਹੁਤ ਮਾੜੀ’ ਸ਼੍ਰੇਣੀ ਚ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਦਿੱਲੀ ਵਿਚ ਹਵਾ ਗੁਣਵੱਤਾ ਸੂਚਕਅੰਕ ‘ਬਹੁਤ ਮਾੜੀ’ ਸ਼੍ਰੇਣੀ ਵਿਚ ਹੈ।ਆਨੰਦ ਵਿਹਾਰ ਵਿਚ ਹਵਾ ਗੁਣਵੱਤਾ ਸੂਚਕਅੰਕ 388, ਅਸ਼ੋਕ ਵਿਹਾਰ ਵਿਚ 386, ਲੋਧੀ ਰੋਡ ਵਿਚ 349 ਅਤੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ 366 ‘ਤੇ ਹੈ।

Spread the love