ਜਲੰਧਰ ਤੋਂ ਜਿਮਨੀ ਚੋਣ ਲਈ ਅਕਾਲੀ ਉਮੀਦਵਾਰ ਆਪ ‘ਚ ਸ਼ਾਮਲ

ਜਲੰਧਰ ਤੋਂ ਜਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਕੌਰ ਆਪ ‘ਚ ਸ਼ਾਮਲ ਹੋ ਗਏ ਹਨ । ਹਾਲਾਂਕਿ ਅਕਾਲੀ ਦਲ ਪਹਿਲਾਂ ਹੀ ਸੁਰਜੀਤ ਕੌਰ ਤੋਂ ਸਮਰਥਨ ਵਾਪਿਸ ਲੈ ਚੁੱਕਾ ਸੀ। ਕਿਉਂ ਕਿ ਅਕਾਲੀ ਦਲ ਬਾਗੀ ਆਗੂਆਂ ਨਾਲ ਨੇੜਤਾ ਕਰਕੇ ਸੁਰਜੀਤ ਕੌਰ ਤੋ ਕਿਨਾਰਾ ਕਰ ਬਸਪਾ ਉਮੀਦਵਾਰ ਨੂੰ ਸਮਰਥਨ ਦੇ ਚੁੱਕਾ ਸੀ ।

Spread the love