ਅੰਮ੍ਰਿਤਸਰ: ਘਰ ‘ਚ ਪਟਾਕੇ ਬਣਾਉਣ ਦੌਰਾਨ ਧਮਾਕਾ, 7 ਜ਼ਖਮੀ

ਅੰਮ੍ਰਿਤਸਰ ਜਿਲ੍ਹੇ ਦੇ ਜੰਡਿਆਲਾ ਗੁਰੂ ਦੇ ਨੰਗਲ ਗੁਰੀ ਇਲਾਕੇ ਵਿੱਚ ਇੱਕ ਘਰ ਦੇ ਅੰਦਰ ਪਟਾਕੇ ਬਣਾਉਣ ਦਾ ਗੈਰ ਕਾਨੂੰਨੀ ਕੰਮ ਹੋ ਰਿਹਾ ਸੀ। ਜਿੱਥੇ ਅਚਾਨਕ ਬਲਾਸਟ ਹੋ ਗਿਆ। ਇਸ ਕਾਰਨ 7 ਲੋਕ ਜ਼ਖਮੀ ਹੋਏ ਹਨ।

Spread the love