ਭਾਰਤ ਭੂਸ਼ਣ ਆਸ਼ੂ ਨੂੰ 5 ਦਿਨਾਂ ਰਿਮਾਂਡ ਤੇ ਭੇਜਿਆ

ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਟੈਂਡਰ ਘੁਟਾਲੇ ਸੰਬੰਧੀ ਸੈਸ਼ਨ ਅਦਾਲਤ ਵਿਚ ਈ.ਡੀ.ਵਲੋਂ ਪੇਸ਼ ਕੀਤਾ ਗਿਆ ਸੀ, ਜਿਸ ’ਤੇ ਅਦਾਲਤ ਨੇ ਈ.ਡੀ. ਨੂੰ ਉਸ ਦੀ 5 ਦਿਨਾਂ ਰਿਮਾਂਡ ਦੇ ਦਿੱਤੀ ਹੈ।

Spread the love