ਬਾਲੀਵੁੱਡ ਸਟਾਰ ਕਾਰਤਿਕ ਆਰੀਅਨ ਦੀ ਆਉਣ ਵਾਲੀ ਫਿਲਮ ‘ਭੂਲ ਭੁਲਾਇਆ 3’ ਦਾ ਰਿਲੀਜ਼ ਹੋ ਗਿਆ ਹੈ। ਟ੍ਰੇਲਰ ‘ਚ ਵਿਦਿਆ ਬਾਲਨ, ਤ੍ਰਿਪਤੀ ਡਿਮਰੀ, ਮਾਧੁਰੀ ਦੀਕਸ਼ਿਤ, ਰਾਜਪਾਲ ਯਾਦਵ ਦੇ ਕਿਰਦਾਰਾਂ ਦੀ ਝਲਕ ਦੇਖੀ ਜਾ ਸਕਦੀ ਹੈ।
‘ਭੂਲ ਭੁਲਾਇਆ 3’ ਦੇ ਟ੍ਰੇਲਰ ‘ਚ ਵਿਦਿਆ ਬਾਲਨ, ਕਾਰਤਿਕ ਆਰੀਅਨ, ਤ੍ਰਿਪਤੀ ਡਿਮਰੀ, ਰਾਜਪਾਲ ਯਾਦਵ, ਨਿਰਮਾਤਾ ਭੂਸ਼ਣ ਕੁਮਾਰ ਅਤੇ ਨਿਰਦੇਸ਼ਕ ਅਨੀਸ ਮੌਜੂਦ ਸਨ। ਹਾਰਰ-ਕਾਮੇਡੀ ਫਿਲਮ ‘ਭੂਲ ਭੁਲਾਇਆ 3’ ਦੇ ਟ੍ਰੇਲਰ ‘ਚ ਕਾਰਤਿਕ ਆਰੀਅਨ ਰੂਹ ਬਾਬਾ ਦੀ ਭੂਮਿਕਾ ‘ਚ ਨਜ਼ਰ ਆ ਰਹੇ ਹਨ।