ਰੇਤ ਮਾਫੀਆ ‘ਤੇ ਵੱਡਾ ਐਕਸ਼ਨ, 1 ਅਰਬ 37 ਕਰੋੜ ਦਾ ਜੁਰਮਾਨਾ!

ਮੱਧ ਪ੍ਰਦੇਸ਼ ‘ਚ ਰੇਤ ਦੀ ਨਾਜਾਇਜ਼ ਮਾਈਨਿੰਗ ‘ਤੇ ਵੱਡੀ ਕਾਰਵਾਈ ਕੀਤੀ ਗਈ। ਇਸ ਤਹਿਤ ਅਦਾਲਤ ਵੱਲੋਂ ਏ.ਡੀ.ਐਮ ਅਦਾਲਤ ਵੱਲੋਂ 1 ਅਰਬ 37 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਹ ਕਾਰਵਾਈ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਚਾਰ ਮਾਮਲਿਆਂ ਵਿੱਚ ਕੀਤੀ ਗਈ ਹੈ। ਇਸ ਤੋਂ ਇਲਾਵਾ 1 ਕਰੋੜ 25 ਲੱਖ ਰੁਪਏ ਦੇ ਦੋ ਪੋਕਲੈਂਡ ਅਤੇ ਇਕ ਜੇ.ਸੀ.ਬੀ ਜ਼ਬਤ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।

Spread the love