ਭਾਜਪਾ ਦਾ ਇੱਕ MP ਤਾਂ ਜਿੱਤ ਵੀ ਗਿਆ

ਸੂਰਤ ਦੇ ਜ਼ਿਲ੍ਹਾ ਕੁਲੈਕਟਰ ਨੇ ਭਾਜਪਾ ਦੇ ਮੁਕੇਸ਼ ਦਲਾਲ ਨੂੰ ਸੰਸਦ ਮੈਂਬਰ (ਐਮਪੀ) ਦਾ ਪ੍ਰਮਾਣ ਪੱਤਰ ਦਿੱਤਾ, ਜੋ ਸੂਰਤ ਲੋਕ ਸਭਾ ਸੀਟ ਤੋਂ ਬਿਨਾਂ ਮੁਕਾਬਲਾ ਚੁਣੇ ਗਏ ਸਨ ਜਦੋਂ ਕਿ ਬਾਕੀ ਸਾਰੇ ਉਮੀਦਵਾਰਾਂ ਦੇ ਮੈਦਾਨ ਤੋਂ ਹਟ ਗਏ ਸਨ।ਕਾਂਗਰਸ ਦੇ ਉਮੀਦਵਾਰ ਦੇ ਨਾਮ ਰੱਦ ਕੀਤੇ ਜਾਣ ਤੋਂ ਬਾਅਦ 8 ਉਮੀਦਵਾਰਾਂ ਨੇ ਆਪਣੇ ਨਾਮ ਵਾਪਸ ਲੈ ਲਏ ਸਨ।

Spread the love