ਬੋਇੰਗ ਦਾ ਸਟਰਲਾਈਨਰ ਪੁਲਾੜ ਤੋਂ ਧਰਤੀ ’ਤੇ ਬਿਨ੍ਹਾਂ ਪੁਲਾੜ ਯਾਤਰੀਆਂ ਦੇ ਪਰਤਿਆ

ਬੋਇੰਗ ਦਾ ਸਟਾਰਲਾਈਨਰ ਕੈਪਸੂਲ ਸ਼ੁੱਕਰਵਾਰ ਨੂੰ ਪੁਲਾੜ ਯਾਤਰੀ Sunita Williams ਅਤੇ ਬੁਚ ਵਿਲਮੋਰ ਦੇ ਬਿਨਾਂ ਕੌਮਾਂਤਰੀ ਸਪੇਸ ਸਟੇਸ਼ਨ (ISS) ਤੋਂ ਧਰਤੀ ‘ਤੇ ਵਾਪਸੀ ਲਈ ਰਵਾਨਾ ਹੋਇਆ ਸੀ। ਇਹ ਕੈਪਸੂਲ ਨਿਊ ਮੈਕਸਿਕੋ ਕੇ ਵਾਈਟ ਸੈਂਡਸ ਸਪੇਸ ਹਾਰਬਰ ‘ਤੇ ਉਤਰ ਗਿਆ ਹੈ। ਕੈਪਸੂਲ ਵਿਚ ਆਈ ਸਮੱਸਿਆ ਦਾ ਕਾਰਨ ਹੈ ਕਿ ਇਹ ਬਿਨਾਂ ਯਾਤਰੀਆਂ ਦੇ ਧਰਤੀ ’ਤੇ ਮੁੜਿਆ ਹੈ।

 

Spread the love