ਬਦਮਾ.ਸ਼ ਨੇ ਬੱਸ ਕੀਤੀ ਅਗਵਾ

ਅਮਰੀਕਾ ਵਿੱਚ ਇੱਕ ਵਿਅਕਤੀ ਬੱਸ ਹਾਈਜੈਕ ਕਰਕੇ ਭੱਜ ਗਿਆ। ਬੱਸ ਵਿੱਚ 17 ਯਾਤਰੀ ਸਵਾਰ ਸਨ। ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਉਹ ਹੈਰਾਨ ਰਹਿ ਗਏ। ਚਾਰੇ ਪਾਸੇ ਸਨਸਨੀ ਫੈਲ ਗਈ। ਪੁਲਿਸ ਕਈ ਪਾਸਿਓਂ ਉਸ ਦਾ ਪਿੱਛਾ ਕਰਦੀ ਰਹੀ। ਪਰ ਉਹ ਕਰੀਬ 30 ਕਿਲੋਮੀਟਰ ਤੱਕ ਅਮਰੀਕੀ ਪੁਲਿਸ ਤੋਂ ਭੱਜਦਾ ਰਿਹਾ। ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਆਖਿਰਕਾਰ ਪੁਲਿਸ ਉਸ ਨੂੰ ਫੜਨ ਵਿੱਚ ਕਾਮਯਾਬ ਹੋ ਗਈ।

Spread the love