ਕੈਨੇਡਾ: ਸਿਰਫ ਸਤੰਬਰ ਮਹੀਨੇ ਵਿੱਚ 11 ਦੇ ਕਰੀਬ ਪੰਜਾਬੀਆਂ ਦੀ ਮੌਤ

ਕੈਨੇਡਾ ‘ਚ ਸਿਰਫ ਸਤੰਬਰ ਮਹੀਨੇ ਵਿੱਚ 11 ਦੇ ਕਰੀਬ ਪੰਜਾਬੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਇਸ ਤਰ੍ਹਾਂ ਦੇ ਹੋਰ ਵੀ ਕਈ ਮਾਮਲੇ ਹੋਣਗੇ ਪਰ ਸਾਰੇ ਮਾਮਲੇ ਉਜ਼ਾਗਰ ਨਹੀਂ ਹੁੰਦੇ। ਕਾਫੀ ਨੌਜਵਾਨ ਲਾਪਤਾ ਹੋ ਜਾਂਦੇ ਹਨ ਅਤੇ ਫਿਰ ਉਨ੍ਹਾਂ ਦੀ ਮੌਤ ਦੀ ਖਬਰ ਸੁਣਨ ਨੂੰ ਮਿਲਦੀ ਹੈ। ਕਈਆਂ ਨੂੰ ਹਾਰਟ ਅਟੈਕ ਆ ਜਾਂਦਾ ਹੈ ਤੇ ਕਈ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।

Spread the love