Watch Video | ਕੈਨੇਡਾ: ਸਕੇ ਭੈਣ-ਭਰਾ ਸਮੇਤ 3 ਪੰਜਾਬੀ ਵਿਦਿਆਰਥੀਆਂ ਦੀ ਮੌਤ

ਕੈਨੇਡੀਅਨ ਸੌਕਰ ਟੀਮ ਵੀ ਆਈ ਵਿਵਾਦਾ ਚ ਨਿਉਂ ਬਰੰਸਵਿਕ ਚ ਹੋਏ | ਸੜਕ ਹਾਦਸੇ ਵਿੱਚ ਤਿੰਨ ਪੰਜਾਬੀ ਵਿਦਿਆਰਥੀਆ ਦੀ ਮੌਤ| ਵਸਾਗਾ ਬੀਚ ਦੇ ਮੇਅਰ ਦੀ ਡੱਗ ਫੋਰਡ ਨੂੰ ਅਪੀਲ|  ਕੈਨੇਡਾ ‘ਚ ਦਰਦਨਾਕ ਸੜਕ ਹਾਦਸੇ ‘ਚ 3 ਪੰਜਾਬੀਆਂ ਦੀ ਮੌਤ। ਦੋ ਪੰਜਾਬੀ ਕੁੜੀਆਂ ਤੇ ਇੱਕ ਪੰਜਾਬੀ ਮੁੰਡੇ ਦੀ ਮੌਤ। ਸਮਾਣਾ ਦੀ ਰਹਿਣ ਵਾਲੀ ਰਸਮਦੀਪ ਕੌਰ ਦੀ ਮੌਤ। PR ਅਪਲਾਈ ਕਰਕੇ ਦੋਸਤਾਂ ਨਾਲ ਟੈਕਸੀ ‘ਤੇ ਆ ਰਹੀ ਸੀ ਵਾਪਸ। ਉਸਦੇ ਨਾਲ ਕਾਰ ‘ਚ ਸਵਾਰ ਅਮਲੋਹ ਦੇ ਰਹਿਣ ਵਾਲੇ ਭੈਣ-ਭਰਾ ਵੀ ਹਾਦਸੇ ‘ਚ ਮਾਰੇ ਗਏ…। ਇਹ ਤਿੰਨੇ ਜਣੇ ਜਾਸ ਕੈਬ ਚ ਵਾਪਸ ਆ ਰਹੇ ਸਨ, ਉਸਦਾ ਟਾਇਰ ਖੁੱਲ੍ਹ ਗਿਆ ਅਤੇ ਕਾਰ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ… ਪਰਿਵਾਰ ਨੇ ਸਰਕਾਰ ਤੋਂ ਮ੍ਰਿਤਕ ਦੇਹਾਂ ਪੰਜਾਬ ਲਿਆਉਣ ਦੀ ਕੀਤੀ ਮੰਗ। #canadanews #punjabistudent #accident

Spread the love