CANADA : ਹੁਣ LMIA ਤੇ ਸ਼ਿਕੰਜਾ !

ਇੰਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇਕਿਹਾ ਕਿ LMIAਦੀਆਂ ਧੋਖਾਧੜੀ ਦੇ ਕਾਰਨ PR ਲਈ 50 LMIA ਬੋਨਸ ਪੁਆਇੰਟਾਂ ਨੂੰ ਹਟਾਉਣ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ ।  ਮੰਤਰੀ ਨੇ ਦੱਸਿਆ ਕਿ LMIA ਦੇ ਵਾਧੂ 50 CRS ਪੁਆਇੰਟਾਂ ਨੂੰ ਹਟਾਉਣ ‘ਤੇ ਉਹ ਵਿਚਾਰ ਕਰ ਰਹੇ ਹਨ ਜੋ ਸਥਾਈ ਨਿਵਾਸੀ ਬਿਨੈਕਾਰ ਕਿਸੇ ਰੁਜ਼ਗਾਰਦਾਤਾ ਦੁਆਰਾ ਪੇਸ਼ ਕੀਤੇ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ (LMIA) ਦੁਆਰਾ ਲੈ ਸਕਦੇ ਸਨ।

Spread the love