ਬਰੈਂਪਟਨ ਵਿੱਚ ਬਣੇਗਾ ਕੈਨੇਡਾ ਦਾ ਪਹਿਲਾ ਕਬੱਡੀ ਸਟੇਡੀਅਮ

ਕੁਲਤਰਨ ਸਿੰਘ ਪਧਿਆਣਾ- ਬਰੈਂਪਟਨ ਸਿਟੀ ਵੱਲੋ ਸ਼ਹਿਰ ਚ ਕੈਨੇਡਾ ਦਾ ਪਹਿਲਾ ਕਬੱਡੀ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਹੈ, ਇਸ ਸਟੇਡੀਅਮ ਚ 2500 ਪੱਕੀਆ ਤੇ ਮੂਵ ਕੀਤੀਆਂ ਜਾ ਸਕਣ ਵਾਲੀਆਂ ਸੀਟਾ ਹੋਣਗੀਆਂ, ਇਸ ਸਟੇਡੀਅਮ ਲਈ ਪਾਵਰੇਡ ਸੈਂਟਰ ਦੀਆਂ ਪਾਰਕਿੰਗ ਅਤੇ 208 ਨਵੀਆਂ ਪਾਰਕਿੰਗ ਹੋਣਗੀਆਂ। ਸਿਟੀ ਕੌਂਸਲ ਨੇ 2.35 ਮਿਲੀਅਨ ਡਾਲਰ ਇਸ ਸਟੇਡੀਅਮ ਦੀ ਲਾਗਤ ਦੱਸੀ ਹੈ ਤੇ ਟੈਂਡਰ ਮੰਗਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

Spread the love