ਕੈਨੇਡਾ ਦਾ ਟਰੱਕ ਡਰਾਈਵਰ ਅਮਰੀਕਾ ‘ਚ ਸਵਾ ਕੁਇੰਟਲ ਕੋਕੀਨ ਨਾਲ ਗ੍ਰਿਫ਼ਤਾਰ

ਕੈਨੇਡਾ ਦੇ ਟਰੱਕ ਡਰਾਈਵਰ ਨਸੀਬ ਚਿਸਤੀ (49) ਦੀ ਅਮਰੀਕਾ ਦੇ ਇੰਡੀਆਨਾ ਸਟੇਟ ‘ਚ ਸਵਾ ਕੁਇੰਟਲ ਕੋਕੀਨ ਨਾਲ ਹੋਈ ਗ੍ਰਿਫ਼ਤਾਰੀ ।ਹਾਈਵੇਅ ਇੰਟਰਸਟੇਟ 94 ‘ਤੇ ਸਕੇਲ ਕੋਲ ਵਿਸ਼ੇਸ਼ ਨਾਕਾ ਲਾ ਕਿ ਰੋਕਿਆ।ਟਰੇਲਰ ‘ਚ ਲੋਡ ਦੇ ਪਿੱਛੇ ਕੋਕੀਨ ਦੇ ਪੈਕ ਬਰਾਮਦ ਹੋਏ ਹਨ ।ਮੌਕੇ ਤੋਂ ਗ੍ਰਿਫ਼ਤਾਰ ਕਰਕੇ ਕੋਕੀਨ ਦੀ ਤਸਕਰੀ ਦੇ ਦੋਸ਼ ‘ਚ ਜੇਲ੍ਹ ‘ਚ ਭੇਜਿਆ। ਦੋਸ਼ ਸਾਬਤ ਹੋਣ‌ ਤੇ ਸਾਲਾਂਬੱਧੀ ਦੀ ਜੇਲ੍ਹ ਤੇ ਅਦਾਲਤ ਦੀ ਖੱਜਲ ਖੁਆਰੀ ‘ਚ ਲੰਘੇਗੀ ਬਾਕੀ ਜ਼ਿੰਦਗੀ।

Spread the love