Watch Video | ਟਰੱਕ ਚ ਕਥਿਤ ਤੌਰ ਤੇ 290 ਕਿਲੋ ਕੋਕੀਨ ਲੰਘਾਉਣ ਦੇ ਦੋਸ਼ ਹੇਠ ਕੈਨੇਡੀਅਨ ਟਰੱਕ ਡਰਾਈਵਰ ਗਗਨਦੀਪ ਸਿੰਘ ਗ੍ਰਿਫ਼ਤਾਰ

ਅਮਰੀਕਾ ਤੋਂ ਕੈਨੇਡਾ ਆ ਰਹੇ ਟਰੱਕ ਟਰੇਲਰ ਚ ਕਥਿਤ ਤੌਰ ਤੇ 290 ਕਿਲੋ ਕੋਕੀਨ ਲੰਘਾਉਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੈਨੇਡੀਅਨ ਟਰੱਕ ਡਰਾਈਵਰ ਗਗਨਦੀਪ ਸਿੰਘ ਗ੍ਰਿਫ਼ਤਾਰ ਅਤੇ ਚਾਰਜ, Detroit ਬਾਰਡਰ ਤੇ ਅਮਰੀਕਨ ਅਫਸਰਾ ਵੱਲੋ ਕੀਤੀ ਗਈ ਬਰਾਮਦਗੀ, ਬਾਜਾਰ ਮੁੱਲ 8.7 ਮਿਲੀਅਨ ਡਾਲਰ, ਦੋਸ਼ ਹਾਲੇ ਸਾਬਤ ਹੋਣੇ ਬਾਕੀ,
#canada #punjabi #truckdriver #trucking #ontariopunjabinews #live #viral #international

Spread the love