16 C
Ontario

CATEGORY

ਖੇਡਾਂ

ਚੈਂਪੀਅਨਜ਼ ਟਰਾਫੀ 2025 ਲਈ ਟੀਮ ਇੰਡੀਆ ਦਾ ਐਲਾਨ, ਸ਼ੁਭਮਨ ਗਿੱਲ ਬਣੇ ਉਪ ਕਪਤਾਨ

ਚੈਂਪੀਅਨਜ਼ ਟਰਾਫੀ 2025 (Champions Trophy 2025) ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਰੋਹਿਤ ਸ਼ਰਮਾ ਚੈਂਪੀਅਨਜ਼ ਟਰਾਫੀ ਵਿੱਚ ਕਪਤਾਨੀ ਕਰਦੇ ਨਜ਼ਰ ਆਉਣਗੇ।...

ਓਲੰਪਿਕ ਤਮਗੇ ਹੋ ਗਏ ਖਰਾਬ !

ਮਨੂ ਭਾਕਰ ਨੂੰ ਪੈਰਿਸ ਓਲੰਪਿਕ ’ਚ ਜਿੱਤੇ ਦੋ ਕਾਂਸੀ ਦੇ ਤਮਗਿਆਂ ਦੀ ਥਾਂ ਨਵਾਂ ਤਮਗਾ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਉਹ ਉਨ੍ਹਾਂ ਖਿਡਾਰੀਆਂ ਦੇ...

ਆਸਟ੍ਰੇਲੀਆ ਨੇ 6 ਵਿਕਟਾਂ ਨਾਲ ਜਿੱਤਿਆ ਸਿਡਨੀ ਟੈਸਟ, 1-3 ਨਾਲ ਸੀਰੀਜ਼ ਹਾਰਿਆ ਭਾਰਤ

ਆਸਟ੍ਰੇਲੀਆ ਨੇ ਸਿਡਨੀ 'ਚ ਭਾਰਤ ਖਿਲਾਫ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਪੰਜਵਾਂ ਮੈਚ 6 ਵਿਕਟਾਂ ਨਾਲ ਜਿੱਤ ਲਿਆ। ਇਸ ਨਾਲ ਉਸ ਨੇ ਸੀਰੀਜ਼...

ਮਨੂ ਭਾਕਰ, ਹਰਮਨਪ੍ਰੀਤ ਨੂੰ ਖੇਲ ਰਤਨ ਪੁਰਸਕਾਰ

ਖੇਡ ਮੰਤਰਾਲੇ ਨੇ ਅੱਜ ਓਲੰਪਿਕ ਵਿੱਚ ਦੋ ਤਗ਼ਮੇ ਜੇਤੂ ਮਨੂ ਭਾਕਰ, ਸ਼ਤਰੰਜ ਵਿਸ਼ਵ ਚੈਂਪੀਅਨ ਡੀ. ਗੁਕੇਸ਼, ਪੁਰਸ਼ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾ ਅਥਲੀਟ...

ਨਿਊਜ਼ੀਲੈਂਡ ‘ਚ ਚੜ੍ਹ ਗਿਆ ਨਵਾਂ ਸਾਲ 2025

ਦੁਨੀਆ ਦੇ ਪਹਿਲੇ ਨਵੇਂ ਸਾਲ ਦੀ ਸ਼ੁਰੂਆਤ ਕਿਰੀਤੀਮਾਤੀ ਟਾਪੂ (ਕ੍ਰਿਸਮਸ ਆਈਲੈਂਡ) 'ਤੇ ਹੋਈ। ਇਹ ਟਾਪੂ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਹੈ ਅਤੇ ਕਿਰੀਬਾਤੀ ਗਣਰਾਜ ਦਾ...

T-20 Women AsiaCup: ਭਾਰਤ ਨੇ ਅੰਡਰ-19 ਏਸ਼ੀਆ ਕੱਪ ਜਿੱਤਿਆ

ਭਾਰਤ ਨੇ ਮਹਿਲਾ ਅੰਡਰ 10 ਟੀ 20 ਕ੍ਰਿਕਟ ਦੇ ਫਾਈਨਲ ਵਿਚ ਅੱਜ ਇੱਥੇ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਇਹ...

ਭਾਰਤੀ ਟੀਮ ਨੇ ਜੂਨੀਅਰ ਪੁਰਸ਼ ਹਾਕੀ ਏਸ਼ੀਆ ਕੱਪ ਪਾਕਿਸਤਾਨ ਨੂੰ ਹਰਾ ਕੇ ਜਿੱਤਿਆ

ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਬੁੱਧਵਾਰ ਨੂੰ ਮਸਕਟ (ਓਮਾਨ) ਵਿਚ ਖੇਡੇ ਗਏ ਪੁਰਸ਼ ਜੂਨੀਅਰ ਏਸ਼ੀਆ ਕੱਪ ਦੇ ਉੱਚ ਸਕੋਰ ਵਾਲੇ ਫਾਈਨਲ ਮੈਚ ਵਿੱਚ...

ਭਾਰਤ-ਆਸਟ੍ਰੇਲੀਆ ਪਰਥ ਟੈਸਟ, 136 ਸਾਲ ਪੁਰਾਣਾ ਤੋੜਿਆ ਰਿਕਾਰਡ

ਭਾਰਤੀ ਕ੍ਰਿਕਟ ਟੀਮ ਨੇ ਪਰਥ ਵਿੱਚ ਆਸਟਰੇਲੀਆ ਨੂੰ ਕਰਾਰੀ ਹਾਰ ਦਿੱਤੀ ਅਤੇ 295 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤ ਨੇ ਟੈਸਟ...

Arshdeep Singh ਬਣੇੇ IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ

ਆਈਪੀਐਲ 2025 ਦੀ ਨਿਲਾਮੀ ਵਿੱਚ ਅਰਸ਼ਦੀਪ ਸਿੰਘ ਲਈ ਕਰੋੜਾਂ ਰੁਪਏ ਦੀ ਬੋਲੀ ਲੱਗੀ। ਕਦੇ 1 ਲੱਖ ਦੀ ਰਕਮ ਲੈ ਕੇ ਆਈਪੀਐਲ ਵਿੱਚ ਐਂਟਰੀ ਕਰਨ...

IPL2025 14 ਮਾਰਚ ਤੋਂ 25 ਮਈ ਤੱਕ

ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਦਾ ਆਯੋਜਨ 14 ਮਾਰਚ ਤੋਂ 25 ਮਈ ਦਰਮਿਆਨ ਹੋਵੇਗਾ। ਬੀਸੀਸੀਆਈ ਨੇ ਆਈਪੀਐਲ ਟੀਮਾਂ ਨੂੰ ਇਹ ਦੱਸ ਦਿੱਤਾ ਹੈ ਅਤੇ...

Latest news