12.9 C
Ontario

CATEGORY

ਭਾਰਤ

ਪਾਕਿਸਤਾਨ ਨੇ ਭਾਰਤ ਲਈ ਆਪਣਾ ਹਵਾਈ ਖੇਤਰ ਕੀਤਾ ਬੰਦ

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਵੱਖ-ਵੱਖ ਕੂਟਨੀਤਿਕ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਇਸੇ ਤਹਿਤ ਹੁਣ ਪਾਕਿਸਤਾਨ ਨੇ ਵੀ ਭਾਰਤ ਤੋਂ ਚੱਲਣ ਵਾਲੀਆਂ...

ਪਹਿਲਗਾਮ ਹਮਲਾ: ਕੇਂਦਰ ਸਰਕਾਰ ਨੇ ਅੱਜ ਸਰਬ ਪਾਰਟੀ ਬੈਠਕ ਸੱਦੀ

ਕੇਂਦਰ ਸਰਕਾਰ ਅੱਜ ਇਕ ਸਰਬ ਪਾਰਟੀ ਬੈਠਕ ਵਿੱਚ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਪਹਿਲਗਾਮ ਅਤਿਵਾਦੀ ਹਮਲੇ ਸਬੰਧੀ ਜਾਣਕਾਰੀ ਦੇਵੇਗੀ ਅਤੇ ਉਨ੍ਹਾਂ ਦੇ ਵਿਚਾਰ...

ਭਾਰਤ ਆਏ ਪਾਕਿਸਤਾਨੀਆਂ ਦੇ ਵੀਜ਼ੇ ਕੀਤੇ ਰੱਦ

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਮੋਦੀ ਸਰਕਾਰ ਨੇ ਪਾਕਿਸਤਾਨ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਸੀਸੀਐਸ ਮੀਟਿੰਗ ਵਿੱਚ ਸਰਹੱਦ ਪਾਰ ਅੱਤਵਾਦ ਦੇ ਸਬੰਧਾਂ ਦੇ ਸਾਹਮਣੇ...

ਪਹਿਲਗਾਮ ਹਮਲਾ : ਭਾਰਤ ਸਰਕਾਰ ਨੇ ਅਟਾਰੀ ਪੋਸਟ ਬੰਦ ਕਰਨ ਦਾ ਐਲਾਨ ਕੀਤਾ

ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਲਈ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਪਾਕਿਸਤਾਨ ਖਿਲਾਫ਼ ਵੱਡੀਆਂ ਪਾਬੰਦੀਆਂ ਲਗਾਉਣ...

ਪਹਿਲਗਾਮ ਅਤਿਵਾਦੀ ਹਮਲੇ ਦੇ ਮ੍ਰਿਤਕਾਂ ’ਚ ਚੰਡੀਗੜ੍ਹ ਦੇ ਦੋ ਵਸਨੀਕ ਵੀ ਸ਼ਾਮਲ

ਪਹਿਲਗਾਮ ਵਿਚ ਬੀਤੇ ਕੱਲ੍ਹ ਹੋਏ ਅਤਿਵਾਦੀ ਹਮਲੇ ਵਿਚ ਮਾਰੇ ਗਏ ਸੈਲਾਨੀਆਂ ਅਤੇ ਫੱਟੜਾਂ ਵਿਚ ਚੰਡੀਗੜ੍ਹ ਦੇ ਦੋ ਵਸਨੀਕ ਵੀ ਸ਼ਾਮਲ ਹਨ। ਮ੍ਰਿਤਕ ਦੀ ਪਛਾਣ...

ਅਮਰੀਕਾ ਚ ਚੋਰ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹੋਏ ਗੁਜਰਾਤੀ ਨੇ ਆਪਣੀ ਜਾਨ ਗਵਾਈ

ਨਿਊਯਾਰਕ, 22 ਅਪ੍ਰੈਲ ( ਰਾਜ ਗੋਗਨਾ )- ਲੰਘੀ 17 ਅਪ੍ਰੈਲ ਨੂੰ, ਵਰਜੀਨੀਆ ਸੂਬੇ ਵਿੱਚ ਇੱਕ ਗੈਸ ਸਟੇਸ਼ਨ ਦੀ ਪਾਰਕਿੰਗ ਵਿੱਚ ਗੁਜਰਾਤੀ ਪਿਨਾਕਿਨ ਪਟੇਲ ਦੀ...

ਵਿਜ਼ਟਰ ਵੀਜ਼ੇ ‘ਤੇ ਅਮਰੀਕਾ ਆਏ ਗੁਜਰਾਤੀ ਨੂੰ 8 ਸਾਲ ਦੀ ਕੈਦ ਦੀ ਸਜ਼ਾ

ਨਿਊਯਾਰਕ, 21 ਅਪ੍ਰੈਲ ( ਰਾਜ ਗੋਗਨਾ )- ਬੀਤੇਂ ਦਿਨ ਵੀਜ਼ੇ 'ਤੇ ਅਮਰੀਕਾ ਗਏ ਇਕ ਭਾਰਤੀ- ਗੁਜਰਾਤੀ ਪ੍ਰਤੀਕ ਪਟੇਲ ਨੂੰ ਅਦਾਲਤ ਨੇ 8 ਸਾਲ ਦੀ...

ਜੰਮੂ-ਕਸ਼ਮੀਰ ‘ਚ ਵੱਡਾ ਅੱਤਵਾਦੀ ਹਮਲਾ, 28 ਸੈਲਾਨੀਆਂ ਦੀ ਮੌਤ, ਦਰਜਨਾਂ ਜ਼ਖ਼ਮੀ

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਦੇ ਇੱਕ ਸਮੂਹ 'ਤੇ ਗੋਲੀਬਾਰੀ ਕੀਤੀ ਗਈ। ਇਹ ਘਟਨਾ ਬੈਸਰਨ ਘਾਟੀ ਦੀ ਹੈ।  ਇਸ ਹਮਲੇ ਵਿੱਚ ਕੁਝ ਸੈਲਾਨੀਆਂ ਦੇ...

ਪਾਕਿਸਤਾਨ ਦੇ ਇਸ ਇਲਾਕੇ ‘ਚ ਪਿਆ ਸੋਕਾ!

ਪਾਕਿਸਤਾਨ ਦੇ ਇਤਿਹਾਸਕ ਦੇਰਾਵਰ ਕਿਲ੍ਹੇ ਤੋਂ ਸਿਰਫ਼ 12 ਕਿਲੋਮੀਟਰ ਦੂਰ ਸਥਿਤ ਕੋਟਨੇ ਪਿੰਡ ‘ਤੇ ਇੱਕ ਆਫ਼ਤ ਆਈ ਹੈ। ਇਹ ਪਿੰਡ, ਜੋ ਕਦੇ ਬੱਚਿਆਂ ਦੇ...

ਅਲਰਟ ਜਾਰੀ , ਪੰਜਾਬ ਸਣੇ ਇਨ੍ਹਾਂ 5 ਸੂਬਿਆਂ ਵਿੱਚ ਅਗਲੇ 5 ਦਿਨਾਂ ਤੱਕ ਗਰਮੀ ਤੋੜੇਗੀ ਰਿਕਾਰਡ

ਭਾਰਤੀ ਮੌਸਮ ਵਿਭਾਗ (IMD) ਨੇ ਐਤਵਾਰ ਨੂੰ ਕਿਹਾ ਕਿ ਉੱਤਰ-ਪੱਛਮ ਅਤੇ ਮੱਧ ਭਾਰਤ ਦੇ ਕੁਝ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਦੇ ਹਾਲਾਤ ਵਾਪਸ ਆਉਣ...

Latest news