ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਨੂੰ ਪ੍ਰਦਰਸ਼ਨ ਦੌਰਾਨ ਦੋ ਵਾਰ ਲਿਆ ਹਿਰਾਸਤ ਚ

ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਨੂੰ ਨੀਦਰਲੈਂਡਜ਼ ਵਿਚ ਇਕ ਪ੍ਰਦਰਸ਼ਨ ਦੌਰਾਨ ਪੁਲਿਸ ਦੁਆਰਾ ਦੋ ਵਾਰ ਹਿਰਾਸਤ ਵਿਚ ਲਿਆ ਗਿਆ ਸੀ ਕਿਉਂਕਿ ਉਸ ਨੇ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨਾਲ ਇਕ ਪ੍ਰਮੁੱਖ ਸੜਕ ਨੂੰ ਰੋਕ ਕੇ ਜੈਵਿਕ ਬਾਲਣ ਸਬਸਿਡੀਆਂ ਦਾ ਵਿਰੋਧ ਕੀਤਾ ਸੀ।

Spread the love