ਦਿੱਲੀ ਤੋਂ ਹਵਾਈ ਅੱਡੇ ‘ਤੇ 2.78 ਕਰੋੜ ਦਾ ਸੋਨਾ ਬਰਾਮਦ

ਦਿੱਲੀ ਆਈਜੀਆਈ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਤਾਸ਼ਕੰਦ ਤੋਂ ਇਕ ਯਾਤਰੀ ਦੁਆਰਾ ਲਿਆਂਦੇ ਗਏ 4,684 ਗ੍ਰਾਮ ਵਜ਼ਨ ਦੀਆਂ 12 ਸੋਨੇ ਦੀਆਂ ਚੇਨਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਦੀ ਕੀਮਤ 2.78 ਕਰੋੜ ਰੁਪਏ ਹੈ। ਯਾਤਰੀ ਨੂੰ ਕਸਟਮ ਐਕਟ, 1962 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।

Spread the love