ਅੱਧੀ ਰਾਤ ਨੂੰ ਲੱਗੇ ਭੂਚਾਲ ਦੇ ਝਟਕੇ

ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਦੇਰ ਰਾਤ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਸ਼ੇਖਾਵਤੀ ਦੇ ਸੀਕਰ ਜ਼ਿਲੇ ‘ਚ ਸ਼ਨੀਵਾਰ ਰਾਤ ਕਰੀਬ 11.47 ਵਜੇ ਅਚਾਨਕ ਭੂਚਾਲ ਦੇ ਝਟਕੇ ਆਉਣੇ ਸ਼ੁਰੂ ਹੋ ਗਏ। ਲੋਕ ਘਰਾਂ ਤੋਂ ਬਾਹਰ ਆ ਗਏ। ਰਾਜਸਥਾਨ ਦੇ ਖਾਟੂ ਸ਼ਿਆਮ ਜੀ ਵਿੱਚ ਕੁਝ ਸੈਕਿੰਡ ਲਈ ਧਰਤੀ ਕੰਬ ਗਈ। ਭੂਚਾਲ ਦਾ ਅਸਰ ਰਿੰਗਾਸ ਅਤੇ ਢੋਡ ਕਸਬਿਆਂ ਵਿੱਚ ਵੀ ਦੇਖਣ ਨੂੰ ਮਿਲਿਆ।

Spread the love