ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ LCBO ਸ਼ਰਾਬ ਦੇ ਸਟੋਰ) ਦੇ CEO ਨੂੰ ਲਿਖੀ ਚਿੱਠੀ, ਕਿਹਾ ਸ਼ਰਾਬ ਦੀ ਬੋਤਲ ਦੇ ਨਾਲ ਕਾਗਜ਼ ਦਾ ਲਿਫਾਫਾ ਮੁੜ ਦੇਣਾ ਸ਼ੁਰੂ ਕੀਤਾ ਜਾਵੇ, ਕਿਹਾ ਸ਼ਰਾਬ ਦੇ ਸ਼ੌਕੀਨਾ ਨੂੰ ਆਪਣੇ ਲਿਫਾਫੇ ਜਾ ਬੈਗ ਖਰੀਦਣ ਲਈ ਨਾ ਕੀਤਾ ਜਾਵੇ ਮਜਬੂਰ, ਕਿਹਾ ਆਮ ਲੋਕਾ ਦਾ ਹੈ ਉਨਟਾਰੀਓ ਸਰਕਾਰ ਨੂੰ ਫਿਕਰ ਹੈ ।
