ਕਿਸਾਨ ਜਥੇਬੰਦੀਆਂ ਦੇ ਵਲੋਂ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਵੱਡਾ ਐਲਾਨ ਕਰਦਿਆਂ ਕਿਹਾ ਗਿਆ ਕਿ, ਕਿਸਾਨ 6 ਦਸੰਬਰ ਤੋਂ ਮੁੜ ਤੋਂ ਦਿੱਲੀ ਕੂਚ ਕਰਨਗੇ।ਕਿਸਾਨ ਆਗੂ ਸਰਵਨ ਸਿੰਘ ਅਤੇ ਜਗਜੀਤ ਸਿੰਘ ਡਲੇਵਾਲ ਨੇ ਪੀਸੀ ਕਰਕੇ ਐਲਾਨ ਕੀਤਾ ਕਿ, ਕਿਸਾਨ 6 ਦਸੰਬਰ ਤੋਂ ਦਿੱਲੀ ਵੱਲ ਨੂੰ ਕੂਚ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ, ਸਾਨੂੰ ਆਪਣੇ ਹੱਕਾਂ ਲਈ ਭਾਜਪਾ ਪ੍ਰਦਰਸ਼ਨ ਕਰਨ ਨਹੀਂ ਦੇ ਰਹੀ। ਕਿਸਾਨ ਆਗੂਆਂ ਨੇ ਕਿਹਾ ਕਿ, 6 ਦਸੰਬਰ ਤੋਂ ਅਸੀਂ ਦਿੱਲੀ ਕੂਚ ਕਰਾਂਗੇ।