ਫੈਡਰਲ ਕੋਰਟ ਵੱਲੋਂ ਜੀ.ਟੀ.ਏ. ਦੇ ਅਹਿਮ ਰੇਲ ਪ੍ਰੋਜੈਕਟ ਨੁੰ ਹਰੀ ਝੰਡੀ
ਫੈਡਰਲ ਕੋਰਟ ਵੱਲੋਂ ਗਰੇਟਰ ਟੋਰਾਂਟੋ ਏਰੀਏ ਦੇ ਰੇਲ ਅਤੇ ਟਰੱਕ ਲਾਈਨ ਦੇ ਅਹਿਮ ਪ੍ਰੋਜੈਕਟ ਨੂੰ ਹਰੀ ਝੰਡੀ । ਦੱਸਣਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਕੈਨੇਡੀਅਨ ਨੈਸ਼ਨਲ ਰੇਲਵੇ ਦੇ ਉਕਤ ਪ੍ਰੋਜੈਕਟ ਨੂੰ ਵਾਤਾਵਰਣ ਪ੍ਰਭਾਵ ਦੇ ਮੁੱਦੇ ਨੂੰ ਪਾਸੇ ਕਰਦਿਆਂ ਮਨਜ਼ੂਰੀ ਦਿੱਤੀ ਸੀ ਜਿਸ ਨੂੰ ਅਦਾਲਤ ਨੇ ਜਾਇਜ਼ ਠਹਿਰਾਇਆ ਹੈ।