ਅੱ.ਗ ਨੇ ਮਚਾਇਆ ਕਹਿਰ, 5 ਹਜ਼ਾਰ ਤੋਂ ਵੱਧ ਇਮਾਰਤਾਂ ਸੜ ਕੇ ਸੁਆਹ

ਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਅਜਿਹਾ ਕਹਿਰ ਮਚਾਇਆ ਕਿ ਲਾਸ ਏਂਜਲਸ ਸ਼ਹਿਰ ਤਬਾਹ ਹੋ ਗਿਆ ਹੈ। 5 ਹਜ਼ਾਰ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਹਨ ਅੱਗ ਅਜੇ ਵੀ ਨਹੀਂ ਬੁਝੀ ਹੈ। ਲਾਸ ਏਂਜਲਸ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 10 ਤੱਕ ਪਹੁੰਚ ਗਈ ਹੈ। ਇਸ ਅੱਗ ਨਾਲ ਹੁਣ ਤੱਕ ਪੰਜ ਹਜ਼ਾਰ ਤੋਂ ਵੱਧ ਘਰ, ਵਾਹਨ ਅਤੇ ਵਪਾਰਕ ਅਦਾਰੇ ਤਬਾਹ ਹੋ ਚੁੱਕੇ ਹਨ। ਹਾਲਾਤ ਇੰਨੇ ਖਰਾਬ ਹਨ ਕਿ ਅਮਰੀਕੀ ਸਰਕਾਰ ਨੇ ਨੈਸ਼ਨਲ ਗਾਰਡ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ।

Spread the love