ਨਵੇਂ ਕਾਨੂੰਨਾਂ ਤਹਿਤ ਪਹਿਲਾ ਕੇਸ ਕਿੱਥੇ ਹੋਇਆ ਦਰਜ

ਦਿੱਲੀ ਵਿਚ ਕਮਲਾ ਮਾਰਕੀਟ ਪੁਲਿਸ ਥਾਣੇ ਵਿਚ ਭਾਰਤੀ ਨਿਆਏ ਸੰਹਿਤਾ 2023 ਦੇ ਤਹਿਤ ਪਹਿਲੀ ਐਫ ਆਈ ਆਰ ਦਰਜ ਕੀਤੀ ਗਈ ਹੈ। ਭਾਰਤੀ ਨਿਆਏ ਸੰਹਿਤਾ ਦੀ ਧਾਰਾ 285 ਵਿਚ ਇਕ ਸਟ੍ਰੀਟ ਵੈਂਡਰ ਦੇ ਖਿਲਾਫ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਬਣ ਰਹੇ ਅੰਡਰ ਫੁੱਟ ਬ੍ਰਿਜ ਵਿਚ ਰੁਕਾਵਟ ਖੜ੍ਹੀ ਕਰਨ ਅਤੇ ਸਮਾਨ ਵੇਚਣ ਲਈ ਕੇਸ ਦਰਜ ਕੀਤਾ ਗਿਆ ਹੈ।

Spread the love