ਕਿੱਥੇ ਹੋਇਆ ਸੋਨਾ 2,14,800 ਰੁਪਏ ਪ੍ਰਤੀ ਤੋਲਾ !

ਭਾਰਤ ਵਿੱਚ ਸੋਨੇ ਦੀ ਮੌਜੂਦਾ ਕੀਮਤ ਕਰੀਬ 60,723 ਰੁਪਏ ਪ੍ਰਤੀ ਤੋਲਾ ਹੈ। ਬੁੱਧਵਾਰ ਨੂੰ ਪਾਕਿਸਤਾਨ ‘ਚ ਸੋਨੇ ਦੀ ਕੀਮਤ 2000 ਰੁਪਏ ਪ੍ਰਤੀ ਤੋਲਾ ਵਧ ਗਈ ਹੈ। ਆਲ ਪਾਕਿਸਤਾਨ ਜੇਮਸ ਐਂਡ ਜਵੈਲਰਜ਼ ਐਸੋਸੀਏਸ਼ਨ ਨੇ ਕਿਹਾ ਕਿ 24 ਕੈਰੇਟ ਸੋਨੇ ਦੀ ਕੀਮਤ 2,000 ਰੁਪਏ ਪ੍ਰਤੀ ਤੋਲਾ ਵਧ ਕੇ ਹੁਣ 2,14,800 ਰੁਪਏ ਪ੍ਰਤੀ ਤੋਲਾ ਹੋ ਗਈ ਹੈ। 22 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 1,68,810 ਰੁਪਏ ‘ਤੇ ਪਹੁੰਚ ਗਈ ਹੈ।

Spread the love