ਅਮਰੀਕਾ ’ਚ ਸਮੁੰਦਰੀ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 14

ਅਮਰੀਕਾ ਦੇ ਸਮੁੰਦਰੀ ਤੂਫਾਨ ਮਿਲਟਨ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਹਿਲਜ਼ ਬੋਰੋਹ ਕਾਉਂਟੀ ਵਿਚ ਇਕ 70 ਸਾਲਾਂ ਦੀ ਮਹਿਲਾ ਦੀ ਉਦੋਂ ਮੌਤ ਹੋ ਗਈ ਜਦੋਂ ਉਹ ਸਮੁੰਦਰੀ ਤੂਫਾਨ ਮਗਰੋਂ ਆਪਣਾ ਸਮਾਨ ਇਕੱਠਾ ਕਰ ਰਹੀ ਸੀ ਤਾਂ ਵੱਡਾ ਦਰੱਖਤ ਉਸ ’ਤੇ ਆ ਡਿੱਗਾ।

Spread the love