ਕਿਸੇ ਦੀ ਮਾਂ ਬਾਰੇ ਮਾੜੀ ਸ਼ਬਦਾਬਲੀ ਵਰਤੋਗੇ ਤਾਂ ਕੋਈ ਬਰਦਾਸ਼ਤ ਨਹੀਂ ਕਰਦਾ-ਸੁਖਬੀਰ ਬਾਦਲ

ਕੁਲਵਿੰਦਰ ਕੌਰ ਵਲੋਂ ਅਦਾਕਾਰ ਕੰਗਣਾ ਰਨੌਤ ਦੇ ਥੱਪੜ ਮਾਰਨ ਦੀ ਘਟਨਾ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਤੁਸੀਂ ਇਹ ਕਹਿ ਕੇ ਕਿਸੇ ਦੀ ਮਾਂ ਦਾ ਅਪਮਾਨ ਕਰਦੇ ਹੋ ਕਿ ਉਹ ਅਤੇ ਪੰਜਾਬ ਦੀਆਂ ਹੋਰ ਔਰਤਾਂ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ “100-100 ਰੁਪਈਆ” ਲੈ ਰਹੀਆਂ ਹਨ ਕਿਸੇ ਦੀ ਮਾਂ ਬਾਰੇ ਮਾੜੀ ਸ਼ਬਦਾਬਲੀ ਵਰਤੋਗੇ ਤਾਂ ਕੋਈ ਬਰਦਾਸ਼ਤ ਨਹੀਂ ਕਰਦਾ-ਸੁਖਬੀਰ ਬਾਦਲ। ਇਹ ਬਿਲਕੁਲ ਸੀਆਈਐਸਐਫ ਕੁਲਵਿੰਦਰ ਕੌਰ ਨਾਲ ਹੋਇਆ ਸੀ ਜਿਸਦੀ ਮਾਂ ਨੇ ਕਿਸਾਨ ਅੰਦੋਲਨ ਵਿੱਚ ਹਿੱਸਾ ਲਿਆ ਸੀ । ਕੁਲਵਿੰਦਰ ਕੌਰ ਨੇ ਜੋ ਕੀਤਾ ਉਹ ਭਾਵੁਕ ਹਾਲਤ ਵਿੱਚ ਸੀ।

Spread the love