ਭਾਰਤ ‘ਚ ਹੁਣ ਕਾਲ ਕਰਨ ਵਾਲੇ ਦੇ ਨੰਬਰ ਦੇ ਨਾਲ ਉਸ ਦਾ ਨਾਂ ਵੀ ਦਿਖੇਗਾ,ਟ੍ਰਾਇਲ ਸ਼ੁਰੂ

ਭਾਰਤ ‘ਚ ਟੈਲੀਕਾਮ ਕੰਪਨੀਆਂ ਨੇ ਕਾਲ ਕਰਨ ਵਾਲੇ ਦੇ ਨੰਬਰ ਦੇ ਨਾਲ ਉਸ ਦਾ ਨਾਂ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੁੰਬਈ ਤੇ ਹਰਿਆਣਾ ਵਿਚ ਟੈਲੀਕਾਮ ਕੰਪਨੀਆਂ ਨੇ ਇਸ ਦਾ ਟ੍ਰਾਇਲ ਸ਼ੁਰੂ ਕੀਤਾ ਹੈ। ਮੁੰਬਈ ਤੇ ਹਰਿਆਣਾ ਵਿਚ ਇਸ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ। ਦੂਰੰਚਾਰ ਵਿਭਾਗ ਨੇ ਟੈਲੀਕਾਮ ਕੰਪਨੀਆਂ ਨੂੰ ਇਸ ਨੂੰ 15 ਜੁਲਾਈ ਤੱਕ ਪੂਰੇ ਦੇਸ਼ ਵਿਚ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਾਲਿੰਗ ਨੇਮ ਪ੍ਰੇਜੇਂਟੇਸ਼ਨ ਸਰਵਿਸ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਇਸ ਤਹਿਤ ਟੈਲੀਕਾਮ ਕੰਪਨੀਆਂ ਅਰਜ਼ੀਆਂ ਫਾਰਮ ‘ਤੇ ਲਿਖਿਆ ਹੋਇਆ ਨਾਂ ਦਿਖਾਉਣਗੀਆਂ। ਕੰਪਨੀਆਂ ਨੂੰ 15 ਜੁਲਾਈ ਤੱਕ ਪੂਰੇ ਦੇਸ਼ ਵਿਚ ਇਸ ਸਿਸਟਮ ਨੂੰ ਲਾਗੂ ਕਰਨਾ ਹੈ।

Spread the love