7 ਡਰੱਗ ਡੀਲਰਾਂ ਨੂੰ ਸੁਣਾਈ ਮੌ.ਤ ਦੀ ਸਜ਼ਾ

ਇਰਾਕ ਦੀ ਇਕ ਅਦਾਲਤ ਨੇ ਇਕ ਵਿਦੇਸ਼ੀ ਸਮੇਤ 7 ਡਰੱਗ ਡੀਲਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਦੇ ਸਬੰਧ ਵਿਚ ਸੁਪਰੀਮ ਜੁਡੀਸ਼ੀਅਲ ਕੌਂਸਲ ਦੇ ਮੀਡੀਆ ਦਫ਼ਤਰ ਦੇ ਇਕ ਬਿਆਨ ਨੇ ਵਿਦੇਸ਼ੀ ਦੀ ਕੌਮੀਅਤ ਦਾ ਖੁਲਾਸਾ ਕੀਤੇ ਬਿਨਾਂ ਕਿਹਾ ਕਿ ਕੇਂਦਰੀ ਅਪਰਾਧਿਕ ਅਦਾਲਤ ਨੇ ਇਕ ਵਿਦੇਸ਼ੀ ਸਮੇਤ 7 ਡਰੱਗ ਡੀਲਰਾਂ ਨੂੰ ਫਾਂਸੀ ਦੇਣ ਦਾ ਫ਼ੈਸਲਾ ਸੁਣਾਇਆ ਹੈ, ਜਿਨ੍ਹਾਂ ਨੂੰ ਨਸ਼ਾ ਸਮੱਗਲਿੰਗ ਦਾ ਦੋਸ਼ੀ ਠਹਿਰਾਇਆ ਗਿਆ ਸੀ।

Spread the love