ਕੋਲਕਾਤਾ ਨਾਈਟ ਰਾਈਡਰਸ ਨੇ ਜਿੱਤਿਆ IPL

ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਐਤਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ 2024 ਦੇ ਇਕਪਾਸੜ ਫਾਈਨਲ ’ਚ ਸਨਰਾਈਜ਼ਰਸ ਹੈਦਰਾਬਾਦ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਅਪਣੀ ਤੀਜੀ ਟਰਾਫੀ ਜਿੱਤ ਲਈ ਹੈ। ਫ਼ਾਈਨਲ ਮੈਚ ’ਚ ਉਸ ਨੂੰ ਜਿੱਤ ਲਈ 113 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਨੂੰ ਚੈਂਪੀਅਨ ਟੀਮ ਨੇ ਸਿਰਫ਼ 10.3 ਓਵਰਾਂ ’ਚ ਦੋ ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਟੀਮ ਲਈ ਰਹਿਮਾਨੁੱਲਾ ਗੁਰਬਾਜ਼ ਨੇ 39 ਅਤੇ ਵੈਂਕਟੇਸ਼ ਅੱਈਅਰ ਨੇ 52 ਦੌੜਾਂ ਬਣਾਈਆਂ।

Spread the love