ਭਾਰਤੀ ਸੰਸਦ ‘ਚ ਵੜ੍ਹਨ ਵਾਲੇ ਮਨੋਰੰਜਨ ਦੇ ਪਿਤਾ ਨੇ ਕਿਹਾ, “ਉਸ ਨੂੰ ਫਾਂਸੀ ਦਿੱਤੀ ਜਾਵੇ…”

ਸੰਸਦ ਵਿਚ ਸੁਰੱਖਿਆ ਦੀ ਇਕ ਵੱਡੀ ਉਲੰਘਣਾ ਤੋਂ ਬਾਅਦ, ਜਿੱਥੇ ਦੋ ਵਿਅਕਤੀਆਂ ਨੇ ਵਿਜ਼ਟਰ ਗੈਲਰੀ ਤੋਂ ਲੋਕ ਸਭਾ ਵਿਚ ਛਾਲ ਮਾਰ ਦਿੱਤੀ, ਜਿਸ ਨਾਲ ਹੰਗਾਮਾ ਮਚ ਗਿਆ। ਇਕ ਘੁਸਪੈਠੀਏ ਦੇ ਪਿਤਾ ਨੇ ਮੰਨਿਆ ਕਿ ਉਸ ਦੇ ਪੁੱਤਰ ” ਗ਼ਲਤੀ ” ਸੀ ਅਤੇ ਕਿਹਾ ਕਿ ਜੇਕਰ ਉਸ ਨੇ ਸਮਾਜ ਲਈ ਕੋਈ ਗ਼ਲਤ ਕੰਮ ਕੀਤਾ ਹੈ ਤਾਂ ਉਸ ਨੂੰ “ਫਾਂਸੀ” ਦਿੱਤੀ ਜਾਣੀ ਚਾਹੀਦੀ ਹੈ।

Spread the love