ਦੇਰ ਰਾਤ ਕਿੱਥੇ-ਕਿੱਥੇ ਲੱਗੇ ਭੁਚਾਲ ਦੇ ਝਟਕੇ

ਉਤਰਾਖੰਡ ਦੇ ਚਮੋਲੀ ‘ਚ ਰਾਤ 9.09 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3. ਮਾਪੀ ਗਈ। ਭੂਚਾਲ ਦੇ ਕੇਂਦਰ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਦੇਵਭੂਮੀ ‘ਚ ਅਚਾਨਕ ਆਏ ਭੂਚਾਲ ਕਾਰਨ ਪੂਰੇ ਸਥਾਨਕ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਲੋਕ ਡਰ ਗਏ ਅਤੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Spread the love